1
ਪੰਜਾਬੀ ਸ਼ਾਇਰੀ / Re: 8 ਗੱਲਾਂ
« Last post by Gurpreet singh on February 21, 2018, 08:16:53 AM »
2
Punjabi Sahit / (ਵਕਤ)« Last post by Surinder Singh Inder on March 29, 2017, 02:57:03 AM »![]() ਜਦ ਵਕਤ ਮਿਲੂ ਤਾਂ ਬਾਹਰ ਝਾਕ ਕੇ ਵੇਖਾਂਗੇ, ਕੌਮ ਸਾਡੀ ਦੇ ਧੜੇ ਕਿੰਨੇ ਕੁ ਹੋ ਗਏ ਨੇਂ ਸਾਨੂੰ ਵੀ ਕੁਝ ਦੱਸੋ, ਆਖ ਕੇ ਵੇਖਾਂਗੇ, ਕਿੰਨਾ ਕੁ ਸੱਚ ਦੇ ਰਸਤੇ ਤੇ ਆ ਗਏ ਹਾਂ ਜਦ ਵਿਹਲੇ ਹੋਏ ਤਾਂ ਨਾਪ ਕੇ ਵੇਖਾਂਗੇ, ਵੈਰੀ ਦੀ ਕੋਈ 'ਅਰਸ਼' ਖਾਸੀ ਲੋੜ ਨਈਂ ਅਸੀ ਘਰ ਨੂੰ ਲਾ ਕੇ ਅੱਗ ਤੇ ਬਹਿ ਕੇ ਸੇਕਾਂਗੇ_ ~ਅਰਸ਼ ਸਿੱਧੂ 3
ਪੰਜਾਬੀ ਸ਼ਾਇਰੀ / 8 ਗੱਲਾਂ« Last post by sandy kaur deol on January 06, 2017, 05:40:41 PM »8 ਗੱਲਾਂ 8 ਗੱਲਾਂ ਨੂੰ ਜਵਾਂ ਖਤਮ ਕਰ ਦਿੰਦੀਆਂ ਨੇ
(1) ਮਾਫੀ <> ਗਲਤੀ ਨੂੰ (2) ਦੁੱਖ <> ਜਿੰਦਗੀ ਨੂੰ (3) ਗੁੱਸਾ <> ਰਿਸ਼ਤੇ ਨੂੰ (4) ਝੂਠ <> ਵਿਸ਼ਵਾਸ਼ ਨੂੰ (5) ਸਾਥ <> ਗਮ ਨੂੰ (6) ਧੋਖਾ <> ਪਿਆਰ ਨੂੰ (7) ਫੇਸਬੁੱਕ<> ਕੈਰੀਅਰ ਨੂੰ (8) ਵਟਸਅੱਪ<> ਟਾਇਮ ਨੂੰ ਵਟਸਅੱਪ ਇਕ ਮਸਤੀ ਹੈ ਕਾਲ ਤੋ ਸਸਤੀ ਹੈ ਨੀਂਦ ਨੂੰ ਉਡਾਉਦੀ ਹੈ ਖੂਨ ਨੂੰ ਵਧਾਉਂਦੀ ਹੈ ਦਿਮਾਗ ਨੂੰ ਪਕਾਉਦੀ ਹੈ ਪਰ ਕੁਛ ਵੀ ਹੋਵੇ ਇਕ ਦੂਸਰੇ ਦੀ ਯਾਦ ਦਿਲਾਉਂਦੀ ਹੈ ਇਹ ਮੈਸਜ ਸੋਚ ਸਮਜ ਕੇ ਪੜਨਾ (3) ਚੀਜਾਂ ਜਿੰਦਗੀ ਚ 1 ਵਾਰ ਮਿਲਦੀਆਂ ਨੇ 1 ਮਾਤਾ - ਪਿਤਾ 2 ਵਕਤ 3 ਦੋਸਤ (3) ਚੀਜਾਂ ਸੋਚ ਸਮਜ ਕੇ ਉਠਾਓ 1 ਕਦਮ 2ਕਸਮ 3 ਕਲਮ (3) ਚੀਜਾਂ ਸੋਚ ਕੇ ਕਰੋ 1 ਪਿਆਰ 2 ਗੱਲ 3 ਫੈਸਲਾ (3) ਚੀਜਾਂ ਕਿਸੇ ਦਾ ਇੰਤਜਾਰ ਨਹੀ ਕਰਦੀਆ 1ਮੌਤ 2ਸਮਾਂ 3 ਉਮਰ (3) ਚੀਜਾਂ ਛੋਟੀਆਂ ਨਹੀ ਹੁਦੀਆ 1 ਕਰਜ 2 ਫਰਜ 3 ਰਿਸ਼ਤਾ (3) ਚੀਜਾਂ ਹਮੇਸ਼ਾ ਦੁੱਖ ਦਿਦੀਆ ਨੇ 1ਧੋਖਾ 2 ਗਰੀਬੀ 3 ਯਾਦ (3) ਚੀਜਾਂ ਤੋਂ ਹਮੇਸ਼ਾ ਤੁਸੀਂ ਖੁਸ਼ ਰਹੋਗੇ 1 ਪਰਮਾਤਮਾ 2 ਘਰ ਪਰਿਵਾਰ 3 ਦੋਸਤੀ 4
ਪੰਜਾਬੀ ਸ਼ਾਇਰੀ / ਦੋਸਤ« Last post by sandy kaur deol on January 06, 2017, 05:28:42 PM »ਦੁਨੀਆ ਦੋ ਰੰਗੀ। .
![]() ਅੰਦਰੋ ਦੁਸ਼ਮਣ ਬਾਹਰੋ ਸੰਗੀ। ![]() ਇੱਕ ਸੱਚਾ ਦੋਸਤ ਸੌ ਵਾਰ ਵੀ ਰੁੱਸੇ ਹਰ ਵਾਰ ਮਨਾ ਲੈਣਾ ਹੀ ਬਿਹਤਰ ਹੈ, ਕਿਉਂਕੀ ਕੀਮਤੀ ਮੋਤੀਆਂ ਦੀ ਮਾਲਾ ਜਿੰਨੀ ਵਾਰ ਵੀ ਟੁੱਟੇ ਪਰੋਣੀ ਹੀ ਪੈਂਦੀ ਹੈ..... ![]() 5
Punjabi Song Video / Endless Gabru (S♥S)« Last post by sandy kaur deol on January 04, 2017, 02:36:57 PM »6
Punjabi Song Video / Mang jatti di (S)« Last post by sandy kaur deol on January 03, 2017, 03:35:47 PM »https://youtu.be/6h623I1LWYE
![]() ਦੋਸਤ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ☝🏻ਸਦਾ ਵਿਚਾਰ ਰੱਖੀਏ...... ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!! ਲੋਕ ਪਿੱਠ ਤੇ ਮਾੜਾ ਕਹਿੰਦੇ ਸੀ,ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ.. ![]() 7
Punjabi Shayari / Happy New Year 2017« Last post by sandy kaur deol on January 01, 2017, 02:35:12 AM »Mere walo sareya nu happy new year diya mubaraka ji
eh saal har ek di life vich khushiya le ke aave ![]() ![]() tere naal bite pal pata nhi kida lang gaye kade russe kade hasse pal kida lang gaye tera rahe saath umara da eh kardi ha dua eh aaun wala saal sadi zindgi khushiya naal bhar deve 2017 ![]() 8
Wallpaper , Photos / Happy new year 2017« Last post by Rajveer kaur on January 01, 2017, 12:14:07 AM »Happy new year sarya nu waheguru sab nu kush rakhe NAwa saal sarya lei wadia howe
9
Punjabi Song Video / Mere Ala Jatt (S)« Last post by sandy kaur deol on December 28, 2016, 06:01:48 PM »10
Punjabi Song Video / just 4 u (S)« Last post by sandy kaur deol on December 27, 2016, 06:34:21 PM » |