www.jagatradio.com
Now Playing - Jagat Radio

* Today Events

Sorry! There are no calendar events available at the moment.

Author Topic: ਭਾਰਤ  (Read 1855 times)

sandy kaur deol

  • Guest
ਭਾਰਤ
« on: October 01, 2016, 12:57:27 AM »
ਇਹ ਉਹ ਭਾਰਤ ਹੈ ਜਿੱਥੇ :-
ਨੇਤਾ --------------ਦੇਸ ਲੁੱਟਣ ਵਾਲੇ
 ਅਫਸਰ ----------ਮੌਜਾਂ ਲੁੱਟਣ ਵਾਲੇ
 ਪੁਜਾਰੀ---------ਮਾਇਆ ਲੁੱਟਣ ਵਾਲੇ
 ਅਲਟਰਾਸਾਉੰਡ -------ਕੁੜੀਆਂ ਵਾਲੇ
ਤਵੀਤ ---------------ਮੁੰਡਿਆਂ ਵਾਲੇ
 ਦਾਲਾਂ-ਸਬਜੀਆਂ------ਸਪਰੇਹਾਂ, ਤੇ ਟੀਕੇ ਵਾਲੀਆਂ
 ਦੁਧ -------ਸਿੰਥੈਟਿਕ ਤੇ ਯੂਰੀਆ ਵਾਲਾ
 ਤੇਜ਼ਾਬ --------ਕੁੜੀਆਂ ਤੇ ਸੁੱਟਣ ਵਾਲਾ
 ਕਿਸਾਨ -------------ਫਾਹੇ ਲੈਣ ਵਾਲੇ
 ਗਰੀਬ ------------ਭੂਖੇ ਮਰਨ ਵਾਲੇ
 ਪਾਣੀ ----------------ਕੈੰਸਰ ਵਾਲਾ
 ਡਾਕਟਰ ----------ਗੁਰਦੇ ਕਢਣ ਵਾਲੇ
 ਕਰਵਾ-ਚੌਥ ----------ਪਤੀਆਂ ਵਾਲਾ
 ਲੋਹੜੀ --------------ਮੁੰਡਿਆਂ ਵਾਲੀ
 ਦੇਸ-ਭਗਤਾਂ ---------ਨੂੰ ਰੋਲਣ ਵਾਲੇ
 ਚੌਧਰੀਆਂ -----------ਨੂੰ ਤੋਲਣ ਵਾਲੇ
 ਬਜ਼ੁਰਗਾਂ --------ਨੂੰ ਮਾੜਾ ਬੋਲਣ ਵਾਲੇ
 ਸਾਧ---------------ਬਰਸੀਆਂ ਵਾਲੇ
 ਯੱਗ --------------ਕੜਛੀਆਂ ਵਾਲੇ
 ਲੀਡਰ -----------ਚਮਚਿਆਂ ਵਾਲੇ
 ਤਰਕਸ਼ੀਲ --ਮੜੀਆਂ ਤੇ ਮਥੇ ਟੇਕਣ ਵਾਲੇ
 ਗੱਭਰੂ ----------------ਚਿੱਟੇ ਵਾਲੇ
 ਸੰਤ ----------------ਗੋਗੜਾਂ ਵਾਲੇ
 ਚੇਲੇ -----------------ਘੋਗੜਾਂ ਵਾਲੇ
 ਸਵਾਮੀ --------------ਕਰੋੜਾਂ ਵਾਲੇ
 ਰੋਗ -----------------ਜੋੜਾਂ ਵਾਲੇ
 ਮੰਡੀਰ----------------ਮੋੜਾਂ ਵਾਲੇ
 ਬਾਬੇ ------ਚਿਲਮਾਂ ਤੇ ਬਲਾਤਕਾਰਾਂ ਵਾਲੇ
 ਮੀਡਿਆ --------------ਵਿਕਾਊ
 ਭ੍ਰਿਸ਼ਟਾਚਾਰ -----------ਟਿਕਾਊ
 ਰਾਜਨੀਤੀ ------------ਭਰਮਾਊ
 ਟਰੱਕ ---------------ਨੋਟਾਂ ਵਾਲੇ
 ਡੇਰੇ ----------------ਜੋਕਾਂ ਵਾਲੇ
 ਨਸ਼ੇ ----------------ਵੋਟਾਂ ਵਾਲੇ
 ਗੱਲਾਂ ---------------ਆਜ਼ਾਦੀ ਦੀਆਂ
 ਕਾਰਵਾਈਆਂ ---------ਬਰਬਾਦੀ ਦੀਆਂ

 

SimplePortal 2.3.6 © 2008-2014, SimplePortal