www.jagatradio.com
Now Playing - Jagat Radio

* Today Events

Sorry! There are no calendar events available at the moment.

Author Topic: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ  (Read 1817 times)

sandy kaur deol

  • Guest
ਬਾਣੀ ਆਖਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ„
ਉੱਚਾ ਆਪਣਾ ਕਰੀਂ ਕਿਰਦਾਰ ਬੰਦੇ„
ਬਚਣਾ ਕਾਮ ਕ੍ਰੋਧ ਤੇ ਲੋਭ ਮੋਹ ਤੋਂ„
ਨਾ ਹੀ ਕਰੀਂ ਤੂੰ ਕਦੇ ਹੰਕਾਰ ਬੰਦੇ„
ਨੇਕੀ ਨਿਮ੍ਰਤਾ ਪ੍ਰੇਮ ਤਿਆਗ ਸੇਵਾ„
ਕਰਨਾ ਸੱਚਾ ਤੇ ਸੁੱਚਾ ਵਿਹਾਰ ਬੰਦੇ„
ਹੱਕ ਖੋਹ ਕੇ ਕਿਸੇ ਦਾ ਨਹੀਂ ਖਾਣਾ ਕਰੀਂ ਕਿਰਤ
ਤੇ ਸੱਚ ਵਾਪਾਰ ਬੰਦੇ„
ਭਾਗੋ ਵਾਂਗ ਨਾ ਲੋਕਾਂ ਦਾ ਖੂਨ ਪੀਣਾ„
ਬਣੀ ਲਾਲੋ ਦੇ ਦੁੱਧ ਦੀ ਧਾਰ ਬੰਦੇ„
ਲੈ ਕੇ ਆਸਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ„
ਲਵੀਂ ਆਪਣਾ ਜਨਮ ਸੁਆਰ ਬੰਦੇ..
 pry;


 

SimplePortal 2.3.6 © 2008-2014, SimplePortal