www.jagatradio.com
Now Playing - Jagat Radio

* Today Events

Sorry! There are no calendar events available at the moment.

Author Topic: 8 ਗੱਲਾਂ  (Read 2435 times)

sandy kaur deol

  • Guest
8 ਗੱਲਾਂ
« on: January 06, 2017, 05:40:41 PM »
8 ਗੱਲਾਂ 8 ਗੱਲਾਂ ਨੂੰ ਜਵਾਂ ਖਤਮ ਕਰ ਦਿੰਦੀਆਂ ਨੇ
(1)  ਮਾਫੀ <> ਗਲਤੀ ਨੂੰ
(2) ਦੁੱਖ <> ਜਿੰਦਗੀ ਨੂੰ
(3) ਗੁੱਸਾ <> ਰਿਸ਼ਤੇ ਨੂੰ
(4) ਝੂਠ <> ਵਿਸ਼ਵਾਸ਼ ਨੂੰ
(5) ਸਾਥ <> ਗਮ ਨੂੰ
(6) ਧੋਖਾ <> ਪਿਆਰ ਨੂੰ
(7) ਫੇਸਬੁੱਕ<> ਕੈਰੀਅਰ ਨੂੰ
(8) ਵਟਸਅੱਪ<> ਟਾਇਮ ਨੂੰ
ਵਟਸਅੱਪ ਇਕ ਮਸਤੀ ਹੈ
ਕਾਲ ਤੋ ਸਸਤੀ ਹੈ
ਨੀਂਦ ਨੂੰ ਉਡਾਉਦੀ ਹੈ
ਖੂਨ ਨੂੰ ਵਧਾਉਂਦੀ ਹੈ
ਦਿਮਾਗ ਨੂੰ ਪਕਾਉਦੀ ਹੈ
ਪਰ ਕੁਛ ਵੀ ਹੋਵੇ
ਇਕ ਦੂਸਰੇ ਦੀ ਯਾਦ ਦਿਲਾਉਂਦੀ ਹੈ

ਇਹ ਮੈਸਜ ਸੋਚ ਸਮਜ ਕੇ ਪੜਨਾ
(3) ਚੀਜਾਂ ਜਿੰਦਗੀ ਚ 1 ਵਾਰ ਮਿਲਦੀਆਂ ਨੇ
1 ਮਾਤਾ - ਪਿਤਾ
2 ਵਕਤ
3 ਦੋਸਤ

(3) ਚੀਜਾਂ ਸੋਚ ਸਮਜ ਕੇ ਉਠਾਓ
1 ਕਦਮ
2ਕਸਮ
3 ਕਲਮ

(3) ਚੀਜਾਂ ਸੋਚ ਕੇ ਕਰੋ
1 ਪਿਆਰ
2 ਗੱਲ
3 ਫੈਸਲਾ

(3) ਚੀਜਾਂ ਕਿਸੇ ਦਾ ਇੰਤਜਾਰ ਨਹੀ ਕਰਦੀਆ
1ਮੌਤ
2ਸਮਾਂ
3 ਉਮਰ
(3) ਚੀਜਾਂ ਛੋਟੀਆਂ ਨਹੀ ਹੁਦੀਆ
1 ਕਰਜ
2 ਫਰਜ
3 ਰਿਸ਼ਤਾ
(3) ਚੀਜਾਂ ਹਮੇਸ਼ਾ ਦੁੱਖ ਦਿਦੀਆ ਨੇ
1ਧੋਖਾ
2 ਗਰੀਬੀ
3 ਯਾਦ

(3) ਚੀਜਾਂ ਤੋਂ ਹਮੇਸ਼ਾ ਤੁਸੀਂ ਖੁਸ਼ ਰਹੋਗੇ
1 ਪਰਮਾਤਮਾ
2 ਘਰ ਪਰਿਵਾਰ
3 ਦੋਸਤੀ

Offline Gurpreet singh

  • Newbie
  • *
  • Posts: 1
  • Karma: +0/-0
    • View Profile
Re: 8 ਗੱਲਾਂ
« Reply #1 on: February 21, 2018, 08:16:53 AM »
 d,<

 

SimplePortal 2.3.6 © 2008-2014, SimplePortal