www.jagatradio.com
Now Playing - Jagat Radio

* Today Events

Sorry! There are no calendar events available at the moment.

Author Topic: (ਵਕਤ)  (Read 1882 times)

Offline Surinder Singh Inder

  • Administrator
  • Newbie
  • *****
  • Posts: 17
  • Karma: +0/-0
    • View Profile
(ਵਕਤ)
« on: March 29, 2017, 02:57:03 AM »
 smilg' ਹਾਲੇ ਤਾਂ ਆਪੋ ਵਿੱਚ ਉਲਝੇ ਹੋਏ ਆਂ
ਜਦ ਵਕਤ ਮਿਲੂ ਤਾਂ ਬਾਹਰ ਝਾਕ ਕੇ ਵੇਖਾਂਗੇ,

ਕੌਮ ਸਾਡੀ ਦੇ ਧੜੇ ਕਿੰਨੇ ਕੁ ਹੋ ਗਏ ਨੇਂ
ਸਾਨੂੰ ਵੀ ਕੁਝ ਦੱਸੋ, ਆਖ ਕੇ ਵੇਖਾਂਗੇ,

ਕਿੰਨਾ ਕੁ ਸੱਚ ਦੇ ਰਸਤੇ ਤੇ ਆ ਗਏ ਹਾਂ
ਜਦ ਵਿਹਲੇ ਹੋਏ ਤਾਂ ਨਾਪ ਕੇ ਵੇਖਾਂਗੇ,

ਵੈਰੀ ਦੀ ਕੋਈ 'ਅਰਸ਼' ਖਾਸੀ ਲੋੜ ਨਈਂ
ਅਸੀ ਘਰ ਨੂੰ ਲਾ ਕੇ ਅੱਗ ਤੇ ਬਹਿ ਕੇ ਸੇਕਾਂਗੇ_ ~ਅਰਸ਼ ਸਿੱਧੂ

 

SimplePortal 2.3.6 © 2008-2014, SimplePortal